-ਰਾਜੇਸ਼ ਤਿਆਗੀ/ 20 ਅਕਤੂਬਰ 2014
ਅਨੁਵਾਦਕ –ਰਜਿੰਦਰ
ਜਨਵਰੀ 1933
'ਚ ਹਿਟਲਰ ਅਤੇ ਉਸਦੀ ਨਾਜ਼ੀ ਪਾਰਟੀ ਜਰਮਨੀ 'ਚ ਸੱਤਾ 'ਚ ਆਈ। ਜਰਮਨੀ 'ਚ ਜਿੱਥੇ ਸੰਸਾਰ ਦੀ ਸਭ ਤੋਂ ਵੱਧ ਵਿਕਸਿਤ ਮਜ਼ਦੂਰ ਪਾਰਟੀਆਂ ਮੌਜੂਦ ਸਨ, ਜਿਨਾਂ ਕੋਲ ਨਾ ਸਿਰਫ਼ ਵਿਸ਼ਾਲ ਜਨਤਕ ਜਥੇਬੰਦੀਆਂ ਸਨ, ਸਗੋਂ ਵੱਡੀ ਗਿਣਤੀ 'ਚ ਹਥਿਆਰਬੰਦ ਦਸਤੇ ਵੀ ਸਨ, ਕਿਵੇਂ ਹਾਰ ਹੋਈ, ਇਸਨੂੰ ਸਮਝਣਾ ਨਵੀਂਆਂ ਪੀੜੀਆਂ ਲਈ, ਉਹਨਾਂ ਸਭ ਲਈ ਜਿਹੜੇ ਫਾਸੀਵਾਦ, ਪੂੰਜੀਵਾਦ ਵਿਰੁੱਧ ਸੰਘਰਸ਼ ਕਰਨਾ ਚਾਹੁੰਦੇ ਹਨ ਬਹੁਤ ਮਹੱਤਵਪੂਰਨ ਹੈ।
ਹਿਟਲਰ ਦਾ ਸੱਤਾ 'ਚ ਆਉਣਾ ਅਸਲ 'ਚ ਸਤਾਲਿਨ ਦੀ ਲੀਡਰਸ਼ੀਪ ਤਹਿਤ ਕੋਮਿੰਟਰਨ ਦੀਆਂ ਗ਼ਲਤ ਨੀਤੀਆਂ ਦਾ ਸਿੱਟਾ ਸੀ, ਇਹ ਨੀਤੀਆਂ ਪਿਛਲੇ ਇੱਕ ਦਹਾਕੇ ਤੋਂ ਜਾਰੀ ਸਨ।
ਹਿਟਲਰ ਦਾ ਸੱਤਾ 'ਚ ਆਉਣਾ ਅਸਲ 'ਚ ਸਤਾਲਿਨ ਦੀ ਲੀਡਰਸ਼ੀਪ ਤਹਿਤ ਕੋਮਿੰਟਰਨ ਦੀਆਂ ਗ਼ਲਤ ਨੀਤੀਆਂ ਦਾ ਸਿੱਟਾ ਸੀ, ਇਹ ਨੀਤੀਆਂ ਪਿਛਲੇ ਇੱਕ ਦਹਾਕੇ ਤੋਂ ਜਾਰੀ ਸਨ।