Showing posts with label ਯੂਕਰੇਨ ਤੋਂ ਯਮਨ ਤੱਕ: ਤੀਜੀ ਸੰਸਾਰ ਜੰਗ ਦੇ ਮੰਡਰਾ ਰਹੇ ਬੱਦਲ. Show all posts
Showing posts with label ਯੂਕਰੇਨ ਤੋਂ ਯਮਨ ਤੱਕ: ਤੀਜੀ ਸੰਸਾਰ ਜੰਗ ਦੇ ਮੰਡਰਾ ਰਹੇ ਬੱਦਲ. Show all posts

Thursday, 13 October 2016

ਯੂਕਰੇਨ ਤੋਂ ਯਮਨ ਤੱਕ: ਤੀਜੀ ਸੰਸਾਰ ਜੰਗ ਦੇ ਮੰਡਰਾ ਰਹੇ ਬੱਦਲ

ਰਾਜੇਸ਼ ਤਿਆਗੀ03.05.2015
ਅਨੁਵਾਦ- ਰਜਿੰਦਰ

ਸਰਮਾਏਦਾਰੀ ਦੀਆਂ ਵਿਰੋਧਤਾਈਆਂਜੋ ਦੋ ਸੰਸਾਰ ਜੰਗਾਂ ਦੁਆਰਾ ਵੀ ਅਣਸੁਲਝੀਆਂ ਰਹੀਆਂ ਹਨਉਦੋਂ ਤੋਂ ਮਨੁੱਖਤਾ 'ਤੇ ਮੰਡਰਾਉਣਾ ਜ਼ਾਰੀ ਰਹੀਆਂ ਹਨਪੂੰਜੀਵਾਦੀ ਰਾਸ਼ਟਰੀ ਰਾਜਾਂ ਦਰਮਿਆਨ ਅਣਗਿਣਤ ਹਥਿਆਰਬੰਦ ਟਕਰਾਵਾਂ ਵਿੱਚ ਰੂਪਾਂਤਰਿਤ ਹੋਈਆਂ ਹਨ ਅਤੇ ਮੁੜ ਤੋਂ ਤੀਜੀ ਸੰਸਾਰ ਜੰਗ ਦੇ ਖਤਰੇ ਲਈ ਉਤਾਰੂ ਹੋਣ ਲਈ ਤਿਆਰ-ਬਰ-ਤਿਆਰ ਹੋ ਗਈਆਂ ਹਨ ਖਤਰਾ ਸਿਰ 'ਤੇ ਹੈ ਸਾਮਰਾਜਵਾਦੀ ਤਾਕਤਾਂ ਉਹਨਾਂ ਦਰਮਿਆਨ ਇੱਕ ਵੱਡੇ ਹਥਿਆਰਬੰਦ ਖਹਿਭੇੜ ਜ਼ਰੀਏ ਇਹਨਾਂ ਵਿਰੋਧਤਾਈਆਂ ਦੇ ਹੋਰ ਹੱਲ ਦੇ ਯਤਨ ਲਈ ਨਾਕਾਮ ਹੋਈਆਂ ਹਨ ਸਾਮਰਾਜਵਾਦੀ ਤਾਕਤਾਂ ਦਰਮਿਆਨ ਸੰਸਾਰ ਆਰਥਿਕਤਾ 'ਤੇ ਸਰਦਾਰੀ ਲਈ ਅਨੇਵਾਹ ਖਹਿਭੇੜਇਸਦੀ ਗਹਿਰਾਈ ਅਤੇ ਤੀਬਰਤਾ ' ਨੇਡ਼ਲੇ ਯੁੱਧ ਤੱਕ ਲੈ ਜਾਏਗਾ ਜਿਵੇਂ ਕਿ ਦੁਸ਼ਮਣਾਨਾ ਤਾਕਤਾਂ ਨਿਊਕਲੀਅਰ ਸਣੇ ਸਮੂਹਿਕ ਵਿਨਾਸ਼ ਦੇ ਹਥਿਆਰਾਂ ਨਾਲ਼ ਲੈਸ ਹਨਤੀਜੇ ਮਹਾਂ-ਯੁੱਧ ਦਾ ਤਾਰਕਿਕ ਤੌਰ 'ਤੇ ਇੱਕ ਵੱਡੇ ਨਿਊਕਲੀਅਰ ਤਬਾਹੀ ਵਜੋਂ ਅਨੁਮਾਨ ਲਗਾਇਆ ਜਾ ਸਕਦਾ ਹੈ ਜਿਸ ਨਾਲ਼ ਪੂਰੀ ਮਨੁੱਖ ਜਾਤੀ ਦੇ ਖਤਮ ਹੋ ਜਾਣ ਦਾ ਖਤਰਾ ਹੈ