ਲੰਘੇ ਸ਼ੁਕਰਵਾਰ ਦੀ ਸ਼ਾਮ ਨੂੰ
ਲਗਭਗ 6.50 ‘ਤੇ, ਦੋ ਟ੍ਰੇਨਾਂ ਨੇ, ਪੰਜਾਬ ‘ਚ ਅਮ੍ਰਿਤਸਰ ਕੋਲ਼, ਰਿਵਾਇਤੀ ਹਿੰਦੂ ਉਤਸਵ
ਦੁਸ਼ਿਹਰੇ ਮੌਕੇ ਰਾਵਣ ਦਹਿਨ ਦਾ ਨਜ਼ਾਰਾ ਦੇਖਦੀ ਹੋਈ ਭੀੜ ਨੂੰ ਕੁਚਲਿਆ, ਜਿਸ ‘ਚ 60 ਤੋਂ ਵੱਧ
ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ 60 ਤੋਂ ਵੱਧ ਜਖ਼ਮੀ ਹੋ ਗਏI
ਭੀੜ ਦਾ ਇੱਕ
ਹਿੱਸਾ,
ਜੋ
ਰਾਵਣ
ਦਹਿਨ
ਦਾ ਨਜ਼ਾਰਾ ਦੇਖਣ
'ਚ
ਰੁੱਝਿਆ
ਹੋਇਆ
ਸੀ,
ਦੁਰਘਟਨਾ
ਵੇਲੇ
ਰੇਲਵੇ
ਟਰੇਕ
ਮਲ੍ਹੀ
ਖੜਾ
ਸੀ।
ਪਤਾ ਚੱਲਿਆ ਹੈ
ਕਿ
ਦੁਸ਼ਿਹਰਾ
ਕਮੇਟੀ
ਨੇ
ਈਵੇਂਟ
ਦਾ
ਆਯੋਜਨ
ਕੀਤਾ
ਸੀ,
ਜਿਸਨੇ
ਇੱਥੋਂ
ਤੱਕ
ਕਿ
ਇਸ
ਬਾਰੇ
ਰੇਲਵੇ
ਕੰਟਰੋਲ
ਰੂਮ
ਨੂੰ
ਵੀ
ਸੂਚਿਤ
ਨਹੀਂ
ਸੀ
ਕੀਤਾ।
ਕਿਸੇ
ਨੂੰ
ਵੀ
ਇਸਦਾ
ਫ਼ਿਕਰ
ਨਹੀਂ
ਸੀ
ਕਿ
ਜਦੋਂ
ਦੋ
ਟਰੇਨਾਂ
ਸਮਾਂਤਰ
ਟਰੇਕਾਂ
'ਤੇ
ਉਲਟ
ਦਿਸ਼ਾਵਾਂ
ਤੋਂ
ਬਹੁਤ
ਤੇਜ਼ੀ
ਨਾਲ਼
ਆ
ਰਹੀਆਂ
ਸਨ
ਤਾਂ
ਖੁੱਲੇ
ਰੇਲਵੇ
ਟਰੇਕਾਂ
'ਤੇ
ਭੀੜ
ਜਮਾਂ
ਹੈ।
ਪਹਿਲੀ ਟਰੇਨ, ਜਲੰਧਰ-ਅੰਮ੍ਰਿਤਸਰ
ਡੀਐਮਯੂ,
ਨੂੰ
ਜਿਆਦਾ
ਸੰਖਿਆ
'ਚ
ਜਨ-ਹਾਨੀ
ਕਰਨ
ਵਾਲੀ
ਦੱਸਿਆ
ਗਿਆ
ਹੈ।
ਜਿਵੇਂ
ਹੀ
ਤੇਜ਼
ਗਤੀ
ਵਾਲੀ
ਟਰੇਨ ਨੇ
ਭੀੜ
ਦੇ
ਇੱਕ
ਹਿੱਸੇ
ਨੂੰ
ਕੁਚਲਿਆ,
ਜੋ
ਆਪਣੀ
ਜਾਨ
ਬਚਾਉਣ
ਲਈ
ਦੂਜੇ
ਟਰੇਕ
'ਤੇ
ਕੁੱਦੇ
ਸਨ,
ਉਹਨਾਂ
ਨੂੰ
ਦੂਜੀ
ਟਰੇਨ
ਅਮ੍ਰਿਤਸਰ-ਹਾਵੜਾ
ਐਕਸਪ੍ਰੇਸ
ਨੇ ਕੁਚਲ ਦਿੱਤਾ।
