-ਰਾਜੇਸ਼ ਤਿਆਗੀ
ਅਨੁਵਾਦ-ਰਜਿੰਦਰ
ਅਨੁਵਾਦ-ਰਜਿੰਦਰ
ਨੋਟ- ਇਹ ਲੇਖ 9 ਫਰਵਰੀ ਦੀ JNU ਦੀ ਘਟਨਾ ਦੇ ਮੱਦੇਨਜ਼ਰ ਲਿਖਿਆ ਗਿਆ ਸੀ ਪਰ ਤਾਜ਼ਾ ਹਾਲਤਾਂ ਲਈ ਵੀ ਉਨਾ ਹੀ ਢੁਕਵਾਂ ਹੈ.
ਭਗਵਾ ਸਰਕਾਰ ਅਤੇ ਇਸਦੇ ਸਾਥੀਆਂ, ਸੱਜੇ-ਪੱਖੀ ਕੌਮਵਾਦੀਆਂ ਦੁਆਰਾ ਜੇ. ਐਨ. ਯੂ 'ਤੇ ਕੀਤੇ ਹਮਲੇ ਨੂੰ ਤੁਰੰਤ ਪੂਰੇ ਦੇਸ਼ ਇੱਕ ਰੈਡੀਕਲ ਵਿਰੋਧ ਝੱਲਣਾ ਪਿਆ ਹੈ। ਹੈਦਰਾਬਾਦ 'ਚ ਵਿਦਿਆਰਥੀ ਰੋਹਿਤ ਵੇਮੂਲਾ ਦੀ ਖੁਦਕੁਸ਼ੀ ਦੇ ਫੌਰੀ ਨਤੀਜੇ ਵਜੋਂ, ਜੇ.ਐਨ.ਯੂ 'ਚ ਹਮਲੇ ਨੇ ਹਾਂਡੀ ਨੂੰ ਉਬਾਲ ਦਰਜੇ 'ਤੇ ਲੈ ਆਉਂਦਾ ਹੈ। ਨੌਜਵਾਨਾਂ ਨੂੰ ਭੈਭੀਤ ਕਰਨ ਲਈ ਇੱਕ ਭਗਵਾ ਯੁੱਧਨੀਤੀ ਘਾੜਿਆਂ ਵਲੋਂ ਨਿਰਦੇਸ਼ਿਤ, ਤਖਤਾਪਲਟ ਦਾ ਗਰਭਪਾਤ ਕੁਝ ਨਹੀਂ ਲਿਆਇਆ, ਪਰ ਸਰਕਾਰ ਦੀ ਬੇਕਦਰੀ ਅਤੇ ਬੇਇੱਜਤੀ ਕੀਤੀ ਹੈ ਜਿਸਦਾ ਗਰਾਫ਼ ਪਿਛਲੇ ਮਹੀਨਿਆਂ ਤੋਂ ਤੇਜ਼ੀ ਨਾਲ਼ ਡਿੱਗ ਰਿਹਾ ਸੀ।