Thursday, 13 October 2016

ਯੂਕਰੇਨ ਤੋਂ ਯਮਨ ਤੱਕ: ਤੀਜੀ ਸੰਸਾਰ ਜੰਗ ਦੇ ਮੰਡਰਾ ਰਹੇ ਬੱਦਲ

ਰਾਜੇਸ਼ ਤਿਆਗੀ03.05.2015
ਅਨੁਵਾਦ- ਰਜਿੰਦਰ

ਸਰਮਾਏਦਾਰੀ ਦੀਆਂ ਵਿਰੋਧਤਾਈਆਂਜੋ ਦੋ ਸੰਸਾਰ ਜੰਗਾਂ ਦੁਆਰਾ ਵੀ ਅਣਸੁਲਝੀਆਂ ਰਹੀਆਂ ਹਨਉਦੋਂ ਤੋਂ ਮਨੁੱਖਤਾ 'ਤੇ ਮੰਡਰਾਉਣਾ ਜ਼ਾਰੀ ਰਹੀਆਂ ਹਨਪੂੰਜੀਵਾਦੀ ਰਾਸ਼ਟਰੀ ਰਾਜਾਂ ਦਰਮਿਆਨ ਅਣਗਿਣਤ ਹਥਿਆਰਬੰਦ ਟਕਰਾਵਾਂ ਵਿੱਚ ਰੂਪਾਂਤਰਿਤ ਹੋਈਆਂ ਹਨ ਅਤੇ ਮੁੜ ਤੋਂ ਤੀਜੀ ਸੰਸਾਰ ਜੰਗ ਦੇ ਖਤਰੇ ਲਈ ਉਤਾਰੂ ਹੋਣ ਲਈ ਤਿਆਰ-ਬਰ-ਤਿਆਰ ਹੋ ਗਈਆਂ ਹਨ ਖਤਰਾ ਸਿਰ 'ਤੇ ਹੈ ਸਾਮਰਾਜਵਾਦੀ ਤਾਕਤਾਂ ਉਹਨਾਂ ਦਰਮਿਆਨ ਇੱਕ ਵੱਡੇ ਹਥਿਆਰਬੰਦ ਖਹਿਭੇੜ ਜ਼ਰੀਏ ਇਹਨਾਂ ਵਿਰੋਧਤਾਈਆਂ ਦੇ ਹੋਰ ਹੱਲ ਦੇ ਯਤਨ ਲਈ ਨਾਕਾਮ ਹੋਈਆਂ ਹਨ ਸਾਮਰਾਜਵਾਦੀ ਤਾਕਤਾਂ ਦਰਮਿਆਨ ਸੰਸਾਰ ਆਰਥਿਕਤਾ 'ਤੇ ਸਰਦਾਰੀ ਲਈ ਅਨੇਵਾਹ ਖਹਿਭੇੜਇਸਦੀ ਗਹਿਰਾਈ ਅਤੇ ਤੀਬਰਤਾ ' ਨੇਡ਼ਲੇ ਯੁੱਧ ਤੱਕ ਲੈ ਜਾਏਗਾ ਜਿਵੇਂ ਕਿ ਦੁਸ਼ਮਣਾਨਾ ਤਾਕਤਾਂ ਨਿਊਕਲੀਅਰ ਸਣੇ ਸਮੂਹਿਕ ਵਿਨਾਸ਼ ਦੇ ਹਥਿਆਰਾਂ ਨਾਲ਼ ਲੈਸ ਹਨਤੀਜੇ ਮਹਾਂ-ਯੁੱਧ ਦਾ ਤਾਰਕਿਕ ਤੌਰ 'ਤੇ ਇੱਕ ਵੱਡੇ ਨਿਊਕਲੀਅਰ ਤਬਾਹੀ ਵਜੋਂ ਅਨੁਮਾਨ ਲਗਾਇਆ ਜਾ ਸਕਦਾ ਹੈ ਜਿਸ ਨਾਲ਼ ਪੂਰੀ ਮਨੁੱਖ ਜਾਤੀ ਦੇ ਖਤਮ ਹੋ ਜਾਣ ਦਾ ਖਤਰਾ ਹੈ 

1989 'ਤਦ ਸੋਵੀਅਤ ਯੂਨੀਅਨ ਦੇ ਰਾਸ਼ਟਰਪਤੀਮਿਖਾਇਲ ਗੋਰਵਾਚੇਵਆਖਰੀ ਸਤਾਲਿਨਵਾਦੀ ਹੁਕਮਰਾਨਨੇ ਪ੍ਰੇਸਤ੍ਰੋਈਕਾ ਅਤੇ ਗਲਾਸਨੋਸਤ ਨੂੰ ਹੱਲਾਸ਼ੇਰੀ ਦਿੰਦੇ ਹੋਏਦਾਅਵਾ ਕੀਤਾ ਕਿ ਇੱਕ ਨਵਾਂ ਸੰਸਾਰ ਉਤਪੰਨ ਹੋ ਗਿਆ ਹੈ ਜਿੱਥੇ ਸਰਮਾਏਦਾਰੀ ਵੱਡੇ ਬਦਲਾਅ ਤੋਂ ਲੰਘੀ ਹੈ ਅਤੇ ਆਪਣੇ ਵਹਿਸ਼ੀ ਕਿਰਦਾਰ ਨੂੰ ਗੁਆ ਦਿੱਤਾ ਹੈ ਗੋਰਵਾਚੋਵ ਆਪਣੇ ਸਤਾਲਿਨਵਾਦੀ ਪੂਰਵਜਾਂ ਵਾਂਗਸੋਵੀਅਤ ਯੂਨੀਅਨ ਨੂੰ ਤੋੜਨ ਅਤੇ ਰੂਸ ਅਤੇ ਹੋਰ ਦੇਸ਼ ਜੋ ਪਹਿਲਾਂ ਸੋਵੀਅਤ ਯੂਨੀਅਨ ਅੰਦਰ ਜੁੜੇ ਸਨ ਅੰਦਰ ਸਰਮਾਏਦਾਰੀ ਦੀ ਮੁੜ-ਬਹਾਲੀ ਦਾ ਰਾਹ ਪੱਧਰਾ ਕਰਨ ' ਸਹਾਇਕ ਸੀ

ਸਕਰੀਨ ਜੋ ਸੋਵੀਅਤ ਯੂਨੀਅਨ ਦੇ ਵਿਖੰਡਨ ਮਗਰੋਂ ਉੱਭਰਿਆ ਸੀਤਾਂ ਵੀ ਸਿਰਫ਼ ਸਤਾਲਿਨਵਾਦੀ ਕਲਪਨਾਵਾਂ ਦੇ ਬਿਲਕੁਲ ਉਲਟ ਸੀ ਸੰਸਾਰ ਸਰਮਾਏਦਾਰੀਪਹਿਲਾਂ ਤੋਂ ਆਪਣੀ ਸਭ ਤੋਂ ਵੱਧ ਭੈੜੀ ਹਾਲਤ ' ਖੜੀ ਸੀਮਨੁੱਖੀ ਇਤਿਹਾਸ ਅੰਦਰ ਸਭ ਤੋਂ ਬੇਰਹਿਮ ਅਤੇ ਵਿਨਾਸ਼ਕਾਰੀਅਗਲੀ ਸੰਸਾਰ ਜੰਗ ਥੋਪਣ ਲਈ ਤਿਆਰ ਸੀ

ਤਦ ਵੀ ਸੋਵੀਅਤ ਯੂਨੀਅਨ ਦਾ ਡਿੱਗਣਾ ਵੀ ਅਮਰੀਕਾ ਦੀ ਸਰਦਾਰੀ ਹੇਠ ਇਕਧਰੂਵੀ ਸੰਸਾਰ ਦਾ ਉਭਰਨਾ ਨਹੀਂ ਸੀ ਜਿਵੇਂ ਇਸ ਦੁਆਰਾ ਕਿਆਸ ਲਗਾਏ ਗਏ ਸਨ ਭਾਵੇਂ ਸੋਵੀਅਤ ਯੂਨੀਅਨ ਦੇ ਟੁੱਟਣ ਨੇ ਸਾਮਰਾਜਵਾਦੀ ਤਾਕਤਾਂ ਦਰਮਿਆਨ ਦੁਨੀਆ 'ਤੇ ਆਪਣੀ ਸਰਦਾਰੀ ਦੀ ਚੂਹਾ ਦੌੜ ਨੂੰ ਹੋਰ ਤੇਜ਼ ਕੀਤਾ ਸੋਵੀਅਤ ਯੂਨੀਅਨ ਦੀ ਤਬਾਹੀਖੁਦ ਅਮਰੀਕਾ ਦੀ ਵੱਡੀ ਫੌਜੀ ਤਾਕਤ ਨਾਲ਼ ਜੁੜੀ ਹੋਈ ਸੀਅਮਰੀਕਾ ਦੀ ਆਰਥਿਕ ਗਿਰਾਵਟ ਨੂੰ ਰੋਕਣ ਵਿੱਚ ਨਾਕਾਮ ਰਹੀਪਰ ਇਸਨੂੰ ਸਿਰਫ਼ ਅੱਗੇ ਹੀ ਪਾ ਸਕੀ ਅਮਰੀਕਾ ਵਲੋਂ ਕੀਤੇ ਗਏ ਸਾਰੇ ਫੌਜੀ ਯਤਨਮਹਾਂਸ਼ਕਤੀ ਵਜੋਂ ਇਸਦੀ ਆਰਥਿਕ ਗਿਰਾਵਟ ਨੂੰ ਫੜਨ ਅਤੇ ਸੰਸਾਰ ਸਕਰੀਨ 'ਤੇ ਦੁਸ਼ਮਣ ਤਾਕਤਾਂ ਜਿਵੇਂ ਚੀਨਜਰਮਨੀ ਅਤੇ ਜਪਾਨ ਦੇ ਉਭਾਰ ਨੂੰ ਰੋਕਣ ਲਈ  ਬੁਰੀ ਤਰਾਂ ਨਾਲ਼ ਨਾਕਾਮ ਹੋਏ

ਅਮਰੀਕਾ ਦੀ ਅਗਵਾਈ ਹੇਠ ਸੰਸਾਰ ਸਾਮਰਾਜਵਾਦੀ ਹਮਲਾ, 'ਦਹਿਸ਼ਤ ਖਿਲਾਫ਼ ਜੰਗਦੇ ਫਰੇਬ ਪਿੱਛੇ ਮੁਖੌਟਾ ਧਾਰਣ ਕਰਦੇ ਹੋਏ ਸਭ ਤੋਂ ਪਹਿਲਾਂ ਅਫ਼ਗਾਨਿਸਤਾਨ (2001) ' ਹੋਇਆ ਅਤੇ ਫਿਰ ਇਰਾਕ (2003) ',  ਲਿਬੀਆ,  ਸੀਰੀਆ,  ਯੂਕਰੇਨਇਰਾਨਦੇਸ਼ ਮਗਰੋਂ ਦੇਸ਼ ਤੱਕ ਜ਼ਾਰੀ ਹੈ ਸੰਸਾਰ ਆਰਥਿਕਤਾ 'ਤੇ ਇਸਦੀ ਸਰਦਾਰੀ ਕਾਇਮ ਰੱਖਣ ਦੇ ਉਦੇਸ਼ ਵਜੋਂਅਮਰੀਕਾ ਨੇ ਆਪਣੀ ਹੋਂਦ ਲਈ ਇਸ 'ਤੇ ਹੋਰ ਅਤੇ ਹੋਰ ਨਿਰਭਰ ਹੁੰਦੇ ਹੋਏਆਪਣੀ ਫੌਜੀ ਤਾਕਤ ਨੂੰ ਕਾਫ਼ੀ ਵਧਾ ਲਿਆ ਹੈ ਸਿਰਫ਼ ਪਿਛਲੇ ਸਾਲਅਮਰੀਕਾ ਨੇ 133 ਦੇਸ਼ਾਂ ' ਫੌਜੀ ਮਸ਼ਕਾਂ ਚਲਾਈਆਂ ਹਨ ਯਾਣੀ ਦੁਨੀਆ ਦੇ 70% ਤੱਕ ਇਸਦੇ ਪੱਛਮੀ ਜੋਟੀਦਾਰਾਂ ਦੁਆਰਾ ਹਿਮਾਇਤ ਹਾਸਿਲਮੁੰਕਮਲ ਸਰਦਾਰੀ ਲਈ ਅਮਰੀਕੀ ਸਾਮਰਾਜਵਾਦ ਦੀ ਸੰਸਾਰ ਵਿਆਪੀ ਭਾਲਇੱਕ ਬੇਅੰਤ ਜੰਗਸਾਰੇ ਸੰਸਾਰ ' ਸਭ ਥਾਈਂ ਟਕਰਾਵਾਂ ਅਤੇ ਸਿਆਸੀ ਅਸਥਿਰਤਾ ਦਾ ਸਭ ਤੋਂ ਵੱਡਾ ਸਰੋਤ ਹੈ ਜਮਹੂਰੀਅਤਮਨੁੱਖੀ ਅਧਿਕਾਰ ਅਤੇ ਕੌਮੀ ਅਜਾਦੀ ਦੇ ਹਾਸੋਹੀਣੇ ਨਾਅਰੇ ਹੇਠ ਛੇੜੀਆਂ ਗਈਆਂ ਇਹ ਸਾਮਰਾਜਵਾਦੀ ਜੰਗਾਂ ਬੇਕਾਬੂ ਸਰਦਾਰੀ ਲਈ ਅਤੇ ਸੰਸਾਰ ਸਰੋਤਾਂ ਦੀ ਅਸੀਮਤ ਲੁੱਟ ਲਈ ਜੰਗਾਂ ਹਨ ਅਮਰੀਕਾ ਦੇ ਦੋਨੋਂ ਸਿਆਸੀ ਅਦਾਰਿਆਂਰਿਪਬਲਿਕਨ ਅਤੇ ਡੈਮੋਕਰੇਟਜ਼ਅਮਰੀਕਾ ਦੇ ਅਮੀਰਾਂ ਦੁਆਰਾ ਨਿਰਧਾਰਿਤ ਅਮਰੀਕੀ ਪਾਲਿਸੀ ਦੀ ਹਿਮਾਇਤ ' ਉਹਨਾਂ ਦਰਮਿਆਨ ਇੱਕ ਮੌਨ ਸਮਝੌਤਾ ਹੈ

ਸਮੇਂ ਦੇ ਕਾਫ਼ੀ ਲੰਮੇ ਅਰਸੇ ਲਈ ਇਸਦੀ ਦਹਿਲੀਜ 'ਤੇ ਮੌਜੂਦ ਦਰਜਨਾਂ ਹਥਿਆਰਬੰਦ ਟਕਰਾਵਾਂ ਨਾਲ਼ਯੁੱਧ ਲਈ ਸਾਰੀਆਂ ਤਰਾਂ ਦੀਆਂ ਤਿਆਰੀਆਂ ਸਿਰ 'ਤੇ ਹਨ

ਸ਼ੀਆਈ ਈਰਾਨ ਵਲੋਂ ਹਿਮਾਇਤ ਹਾਸਿਲ ਹਾਉਦੀ ਵਿਦਰੋਅ ਨੂੰ ਖਤਮ ਕਰਨ ਲਈ ਸਾਉਦੀ ਅਰਬ ਦੀ ਅਗਵਾਈ ਹੇਠ ਯਮਨ ' ਸੁੰਨੀ ਅਰਬ ਗਠਜੋੜ ਦੀ ਤਾਜ਼ਾ ਮਸ਼ਕਅਮਰੀਕਾ ਅਤੇ ਇਰਾਨ ਦਰਮਿਆਨ ਤਣਾਅਅਮਰੀਕੀ ਜਲਸੈਨਾ ਬੇੜਿਆਂ ਦੀ ਅਰਬ ਖਾੜੀ ਦੇ ਰਾਹ ਵੱਲ ਹੋਰਮੁਜ਼ ਦੇ ਸਟਰੇਅਟ 'ਤੇ ਤਾਜ਼ਾ ਤੈਨਾਤੀਸੀਰੀਆ ' ਅਸਦ ਦੀ ਹਕੂਮਤ ਵਿਰੁੱਧ ਅਮਰੀਕਾ ਵਲੋਂ ਕੀਤੀ ਨਿੰਦਿਆਅਮਰੀਕਾ ਵਲੋਂ ਲਿਬੀਆ ' ਗੱਦਾਫ਼ੀ ਦੀ ਹਕੂਮਤ ਨੂੰ ਗੱਦੀਉਂ ਲਾਹੁਣ ਮਗਰੋਂ ਮੱਧ-ਪੂਰਬ ' ਅਸਥਿਰਤਾਅਮਰੀਕਾ ਦੀ ਅਗਵਾਈ ਵਾਲੀ ਨਾਟੋ ਵਲੋਂ ਰੂਸ ਅਤੇ ਚੀਨ ਦੀ ਸਰਹੱਦ 'ਤੇ ਫੌਜੀ ਕਸਰਤਾਂਅਤੇ ਇਸਦੇ ਜਵਾਬ ' ਰੂਸ ਅਤੇ ਚੀਨ ਵਲੋਂ ਮੱਧਵਰਤੀ ਸਾਗਰ ਵਿੱਚ ਸਾਂਝੇ ਜਲਸੈਨਾ ਅਭਿਆਸਫਾਸੀਵਾਦੀ ਕੀਵ ਹਕੂਮਤ ਦੀ ਹਿਮਾਇਤ ' ਅਮਰੀਕਾ ਅਤੇ ਇਸਦੇ ਜੋਟੀਦਾਰਾਂ ਦੁਆਰਾ ਯੂਕਰੇਨ ' ਫਾਸੀਵਾਦ ਗਠਜੋੜ ਨੂੰ ਹਥਿਆਬੰਦ ਕਰਨਾਚੀਨ ਨੂੰ ਅਲਗ-ਥਲਗ ਕਰਨ ਅਤੇ ਕਬਜ਼ਾਉਣ ਲਈ 'ਏਸ਼ੀਆ ਦੀ ਚੌਂਕੀਵਜੋਂ ਚੀਨ ਦੀ ਫੌਜੀ ਘੇਰਾਬੰਦੀ ਅਮਰੀਕਾ ਦਾ ਪ੍ਰੋਗਰਾਮ ਹੈਚੀਨ ਵਿਰੁੱਧ ਫੀਲੀਪੀਨਜ਼ ਅਤੇ ਵੀਅਤਨਾਮ ਵਿੱਚ ਤਾਕਤਾਂ ਨੂੰ ਮਜ਼ਬੂਤੀ ਦੇਣਾਅਮਰੀਕਾ ਅਤੇ ਉਸਦੇ ਪੱਛਮੀ ਜੋਟੀਦਾਰਾਂ ਦਾ ਪੁਤਿਨ ਦਾ ਤਖਤਾਪਲਟ ਕਰਨ ਰੂਸ ਨੂੰ ਕਬਜ਼ਾਉਣ ਦੀਆਂ ਕੋਸ਼ਿਸ਼ਾਂਸਭ ਇੱਕ ਤੀਜੀ ਸੰਸਾਰ ਜੰਗ ਲਈ ਸਾਮਰਾਜਵਾਦੀ ਤਾਕਤਾਂ ਦੁਆਰਾ ਵੱਡੇ ਪੈਮਾਨੇ 'ਤੇ ਸਿਰਜਿਆ ਜਾ ਰਿਹਾ ਹੈ

ਮਿਸਰਜਾਰਡਨਕੂਵੈਤਬਹਿਰਾਨਕਤਰਯੂਏਈਸੂਡਾਨ ਅਤੇ ਮੋਰੋਕੋ ਦੀ ਸਾਉਦੀ ਦੀ ਅਗਵਾਈ ਵਾਲੇ ਗਠਜੋੜ ਨੂੰ ਸਿੱਧੇ ਤੌਰ 'ਤੇ ਅਮਰੀਕਾ ਅਤੇ ਇਸਦੇ ਪੱਛਮੀ ਜੋਟੀਦਾਰਾਂ ਦੀ ਹਾਉਦੀ ਵਿਦਰੋਹੀਆਂ ਨਾਲ਼ ਨਜਿਠਣ ਲਈ ਸ਼ਹਿ ਹੈਅਤੇ ਸੀਰੀਆ ਅਤੇ ਇਰਾਨ ਨੂੰ ਹੋਰ ਅਸਥਿਰ ਕਰਨ ਲਈਯਮਨ ' ਇਰਾਨ ਵਲੋਂ ਹਿਮਾਇਤ ਹਾਸਿਲ ਇੱਕ ਸ਼ੀਆਈ ਅੰਦੋਲਨ ਹੈ ਜੰਗ ਜੋ ਕਿ ਯਮਨ ' ਰਾਜਧਾਨੀ ਸਾਨਾ ਅਤੇ ਸ਼ਹਿਰ ਜਿਵੇਂ ਕਿ ਤੇਜ਼ ਅਤੇ ਅਡੇਨ 'ਤੇ ਨਿਯੰਤਰਨ ਕਰਨ ਲਈ ਲੜੀ ਜਾ ਰਹੀ ਹੈਦੂਜੇ ਹਿਸਿਆਂ ' ਵੀ ਫੈਲ ਰਹੀ ਹੈ ਇਸ ਰੌਲੇ ' ਇੱਕ ਹਜ਼ਾਰ ਤੋਂ ਵੱਧ ਯਮਨੀ ਕਤਲ ਕੀਤੇ ਜਾ ਚੁੱਕੇ ਹਨ ਅਤੇ ਚਾਰ ਹਜ਼ਾਰ ਤੋਂ ਵੱਧ ਅੱਜ ਦੀ ਤਰੀਕ ਤੱਕ ਫੱਟੜ ਹੋ ਚੁੱਕੇ ਹਨ ਯਮਨ ਦੇ ਦੱਖਣ ਅਤੇ ਪੂਰਵ ' AQAP ਅਤੇ ISIS ਦੇ ਬੈਨਰ ਹੇਠ ਅਲਕਾਇਦਾ ਦੇ ਕੁਰਾਹੀਆਂਦੋਨਾਂ ਨੇ ਹਾਉਦੀ ਵਿਦਰੋਹੀਆਂ ਵਿਰੁੱਧ ਸਾਉਦੀ ਗਠਜੋੜ ਦੀ ਹਿਮਾਇਤ ਕੀਤੀ ਹੈ  2012 ਤਖਤਾਪਲਟ 'ਅਮਰੀਕਾ ਅਤੇ ਪੱਛਮ ਦੀ ਸ਼ਹਿ ਵਾਲੀਇੱਕ ਸਾਉਦੀ ਦੀ ਹਿਮਾਇਤ ਵਾਲੀ ਸਰਕਾਰ ਯਮਨ ' ਸੱਤਾ ' ਲਿਆਈ ਗਈ

ਜਦੋਂ ਕਿ ਯਮਨ ਮੱਧ-ਪੂਰਬ ' ਸਭ ਤੋਂ ਗਰੀਬ ਦੇਸ਼ਾਂ ' ਇੱਕ ਹੈਸਾਉਦੀ ਅਰਬਵਿਗੜੇ ਹੋਏ ਸ਼ੇਖਾਂ ਦੁਆਰਾ ਸ਼ਾਸਿਤ ਇੱਕ ਸੁੰਨੀ ਕੱਟੜ ਰਾਜਤੰਤਰਸੰਸਾਰ ' ਸੰਸਾਰ ਬਜ਼ਾਰ ਦਾ ਸਭ ਤੋਂ ਵੱਡਾ ਆਪਰੇਟਰ ਅਤੇ ਸਭ ਤੋਂ ਵੱਡਾ ਤੇਲ ਮੁਹੱਇਆ ਕਰਵਾਉਣ ਵਾਲਾ ਹੈ ਫਿਰ ਵੀਫੌਜੀ ਤਖਤਾਪਲਟ ਦੇ ਡਰ ਤੋਂਸਾਉਦੀ ਅਰਬ ਨੇ ਕਦੇ ਮਜ਼ਬੂਤ ਫੌਜ ਨਹੀਂ ਬਣਾਈ ਅਤੇ ਜੰਗੀ ਮਸ਼ਕ ' ਜ਼ੀਰੋ ਤਜ਼ਰਬਾ ਰੱਖਦੇ ਹਨ ਜਦੋਂ ਕਿ ਉਹਨਾਂ ਲਈ ਇਸ ਸੁੰਨੀ ਅਲਕਾਇਦਾ ਅਤੇ ਸ਼ੀਆ ਹਾਉਦੀ ਦਰਮਿਆਨ ਟਕਰਾਅ ਨੂੰ ਅਤੇ ਸ਼ੀਆ ਹਾਉਦੀਆਂ ਨੂੰ ਆਪਣੀਆਂ ਸਰਹੱਦਾਂ ਤੋਂ ਪਿਛੇ ਧੱਕਣਾ ਲਾਜ਼ਮੀ ਹੈ ਜੋ ਕਿ ਸਾਉਦੀ ਰਾਜਤੰਤਰ ਨੂੰ ਸੰਭਾਵਿਤ ਖਤਰਾ ਹੋ ਸਕਦਾ ਹੈ  

ਯੂਕਰੇਨ 'ਤੇ ਖਹਿਭੇਡ਼ ਵਿੱਚਸਾਮਰਾਜਵਾਦੀ ਦੁਸ਼ਮਣੀ ਨੇ ਦੂਜਾ ਵੱਡਾ ਮੋਰਚਾ ਅਮਰੀਕਾ ਅਤੇ ਰੂਸ ਦਰਮਿਆਨ ਲੱਭ ਲਿਆ ਹੈ  ਤਖਤਾਪਲਟ ਮਗਰੋਂਜਿਸਨੇ ਅਮਰੀਕਾ ਦੁਆਰਾ ਹਿਮਾਇਤ ਹਾਸਿਲ ਫਾਸੀਵਾਦੀ ਸਰਕਾਰ ਨੂੰ ਕੀਵ ' ਸੱਤਾ ' ਲਿਆਇਆਕ੍ਰੀਮੀਆਰੂਸ ਦੀ ਖੁੱਲੀ ਹਿਮਾਇਤ ਨਾਲ਼ ਖੁਦ ਨੂੰ ਯੂਕਰੇਨ ਤੋਂ ਅਜਾਦ ਐਲਾਨ ਚੁੱਕਾ ਹੈ ਜਦੋਂ ਕਿ ਰੂਸ ਵਲੋਂ ਸ਼ਹਿ ਹਾਸਿਲ ਵਿਦਰੋਹੀ ਕੀਵ ਸਰਕਾਰ ਵਿਰੁੱਧ ਲੜ ਰਹੇ ਹਨਰੂਸ ਨੂੰ ਮੁੰਕਮਲ ਤੌਰ 'ਤੇ ਸੰਸਾਰ ਸਾਮਰਾਜਵਾਦ ਦੇ ਜਾਲ ਦੇ ਅਧੀਨ ਕਰਨ ਦੇ ਇੱਕ ਕਦਮ ਵਜੋਂਅਮਰੀਕਾ ਰੂਸ ਨੂੰ ਅਸਥਿਰ ਕਰਨ ਅਤੇ ਪੁਤਿਨ ਹਕੂਮਤ ਨੂੰ ਉਖਾੜਨ 'ਤੇ ਤੁੱਲਿਆ ਹੋਇਆ ਹੈ ਪੱਛਮੀ ਦੇਸ਼ਾਂ ਦੇ ਪਿੱਛੇ ਹਟ ਜਾਣ ਨਾਲ਼ਕ੍ਰੀਮੀਆ ' ਅਮਰੀਕਾ ਅਤੇ ਰੂਸ ਦਰਮਿਆਨ ਵੱਡੇ ਪੈਮਾਨੇ 'ਤੇ ਵਿਰੋਧ ਟਲਣ ਮਗਰੋਂਅਮਰੀਕਾ ਨੇ ਕੀਵ ' ਫਾਸੀਵਾਦੀ ਹਕੂਮਤ ਨੂੰ ਵਿਆਪਕ ਤਬਾਹੀ ਦੇ ਹਥਿਆਰਾਂ ਦੀ ਖੇਪ ਭੇਜਣ ਦੇ ਸੰਕਲਪ ਨੂੰ ਮੁੜ ਦੁਹਰਾਇਆ ਹੈ

ਇਰਾਨ ਮਸਲਾਜੋ ਹੁਣੇ-ਹੁਣੇ ਜੰਗ ਦੇ ਤੀਜੇ ਮੋਰਚੇ ਦੇ ਖੁੱਲਣ ਦੀ ਕਗਾਰ 'ਤੇ ਸੀਇਰਾਨ ਅਤੇ ਜੀ-ਦੇਸ਼ਾਂ ਜਿਸ ' ਸੰਯੁਕਤ ਰਾਸ਼ਟਰ ਸਕਰੂਟਨੀ ਕਾਉਂਸਿਲ ਅਤੇ ਜਰਮਨੀ ਦੇ ਪੰਜ ਮੈਂਬਰ ਹਨਦਰਮਿਆਨ ਇੱਕ ਸਮਝੌਤੇ ਨਾਲ਼ ਥੋੜੇ-ਚਿਰ ਲਈ ਟਲ ਗਿਆ ਹੈ ਦੰਤਵਿਹੀਨ ਸਮਝੌਤਾਬਹੁਤ ਸਾਰੀਆਂ ਵਿਆਖਿਆਵਾਂ ਨੂੰ ਅਧੀਨ ਕਰਦਾ ਹੈਇਰਾਨ ਨੂੰ ਕਬਜਾਉਣ ਅਤੇ ਇਸਨੂੰ ਆਪਣੇ ਮੱਹਤਵਕਾਂਖਿਆਈ ਨਿਊਕਲੀ ਪ੍ਰੋਗਰਾਮ ਦੇ ਟੀਚੇ ਤੋਂ ਰੋਕਣ ਲਈ ਹੈ ਇਰਾਨ ' ਸਥਾਪਤੀ ਨੇ ਫਿਰ ਵੀ ਖੁਦ ਲਈ ਸਾਂਹ ਲੈਣ ਲਈ ਜਗਾਂ ਲਈ ਸੌਦੇਬਾਜ਼ੀ ਦੇ ਇਸ ਮੌਕੇ ਨੂੰ ਵਰਤਿਆ ਹੈਜਦੋਂ ਕਿ ਰੂਸ ਨੇ ਤੁਰੰਤ ਹੀ ਇਰਾਨ ਨੂੰ ਮਿਸਾਇਲਾਂ ਭੇਜਣ ਦੇ ਇਰਾਦੇ ਨਾਲ਼ ਜਵਾਬ ਦਿੱਤਾ ਹੈ ਜੋ ਕਿ ਅਮਰੀਕਾ ਦੁਆਰਾ ਸਾਉਦੀ ਜਾਂ ਇਸਰਾਈਲ ਵਲੋਂ ਉਕਸਾਏ ਹਮਲਿਆਂ ਦੀ ਹਾਲਤ '  ਇਸਨੂੰ ਲੋਹੇ ਦਾ ਸੁਰੱਖਿਆ ਕਵਚ ਮੁੱਹਇਆ ਕਰਾਏਗਾ  

ਸੰਸਾਰ 'ਤੇ ਗਾਲਬ ਹੋਣ ਦੀ ਇਸਦੀ ਮੁੰਹਿਮ 'ਅਮਰੀਕਾ ਦੁਸਾਹਸਪੂਰਵਕ ਸੰਸਾਰ 'ਤੇ ਆਪਣੇ ਪ੍ਰਭਾਅ ਦੇ ਘੇਰੇ ਨੂੰ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪੱਛਮੀ ਯੂਰਪ-ਫਰਾਂਸਬ੍ਰਿਟੇਨਜਰਮਨੀ ਅਤੇ ਮੱਧ ਪੂਰਬ ' ਸਾਉਦੀ ਅਰਬਮਿਸਰਜਾਰਡਨਸੂਡਾਨ ਅਤੇ ਬਹਾਰਿਨਯੂਏਈਕੂਵੇਤ ਅਤੇ ਕਤਰ ਤੋਂ ਪਰੇਅਮਰੀਕਾ ਨੇ ਕੈਨੇਡਾਆਸਟ੍ਰੇਲੀਆਜਪਾਨਭਾਰਤਫਿਲੀਪੀਨਜ਼ ਅਤੇ ਵੀਅਤਨਾਮ ' ਵੀ ਆਪਣੇ ਜੋਟੀਦਾਰ ਲੱਭ ਲਏ ਹਨ

ਨਾਟੋ ਫੌਜਾਂ ਦਾ ਗਠਜੋੜਜੋ ਕਿ ਅਜਿੱਤ ਅਤੇ ਇੱਕਜੁਟ ਜਾਪਦਾ ਹੈਇਸਦੀਆਂ ਆਪਣੀਆਂ ਊਣਤਾਈਆਂ ਰੱਖਦਾ ਹੈ ਹੁਣੇ ਹੀ ਪੱਛਮੀ ਜੋਟੀਦਾਰੀਆਂ ਨੇ ਚੀਨ ਦੁਆਰਾ ਪ੍ਰਯੋਜਿਤ ਬੀਜਿੰਗ ' ਸਥਿਤ ਏਸ਼ੀਆਈ ਆਲ-ਜੰਜਾਲ ਨਿਵੇਸ਼ ਬੈਂਕ ' ਸਾਮਿਲ ਹੋਣ ਲਈ ਅਮਰੀਕਾ ਦੇ ਵਿਰੋਧ ਨੂੰ ਠੁਕਰਾਇਆ ਹੈ ਖਾਸ ਤੌਰ 'ਤੇ ਜਰਮਨੀ ਆਪਣੇ ਪ੍ਰਭਾਅ ਵਾਲੇ ਇਲਾਕਿਆਂ ਜਿਵੇਂ ਏਸ਼ੀਆ ਅਤੇ ਮੱਧ ਪੂਰਬ ' ਅਮਰੀਕਾ ਦੀ ਤਾਕਤ ਦੀ ਗਿਰਾਵਟ ' ਗਹੁ ਨਾਲ਼ ਦਿਲਚਸਪੀ ਰੱਖਦਾ ਹੈ ਇਸੇ ਤਰਾਂਇਹ ਜੋਟੀਦਾਰ ਰੂਸ ਵਿਰੁੱਧ ਹਥਿਆਰਬੰਦ ਲੜਾਈ ਨੂੰ ਉਕਸਾਉਣ ਦੀ ਅਮਰੀਕਾ ਦੀ ਨੀਤੀ ਦਾ ਵਿਰੋਧ ਕਰਦੇ ਹਨ ਦੂਜੇ ਹੱਥ ਰੂਸ ਅਤੇ ਚੀਨ ਵਿਚਾਲੇ ਗਠਜੋੜ ਦੀਆਂ ਆਪਣੀਆਂ ਸੀਮਤਾਈਆਂ ਹਨ ਜਿਵੇਂ ਕਿ ਰੂਸ ਦੇ ਚੀਨ ਨਾਲ਼ ਅਣਗਿਣਤ ਸਰਹੱਦੀ ਮਸਲੇ ਹਨ ਅਤੇ ਇਹ ਖੁਦ ਚੀਨ ਨੂੰ ਕੌਮਾਂਤਰੀ ਮੰਡੀ ' ਇੱਕ ਵੈਰੀ ਵਾਂਗ ਵੇਖਦਾ ਹੈ

ਪੂੰਜੀਵਾਦੀ ਕੌਮੀ ਰਾਜਾਂ ਦਰਮਿਆਨ ਇਹ ਅਣਗਿਣਤ ਖਹਿਭੇੜ ਅਤੇ ਦੁਸ਼ਮਣੀਆਂਸੰਸਾਰ 'ਤੇ ਹਥਿਆਰਾਂ ਦੀ ਦੌੜ ਦਾ ਮੁੱਖ ਕਾਰਨ ਹਨਜੋ ਰਾਸ਼ਟਰੀ ਬਜਟਾਂ ਅੰਦਰ ਸਮਾਜਿਕ ਖਰਚਿਆਂ 'ਤੇ ਕਟੌਤੀ ਕਰਕੇ ਉਸਨੂੰ ਭਰਦਾ ਹੈ ਅਮਰੀਕਾਸੰਸਾਰ ' ਸਭ ਤੋਂ ਵੱਡੇ ਬਜਟ ਨਾਲ਼ਜਦੋਂ ਕਿ ਭਾਰੀ 562 ਬਿਲੀਅਨ ਡਾਲਰ ਬੁਨਿਆਦੀ ਫੌਜੀ ਖਰਚੇ ਲਈ ਸੁਰੱਖਿਅਤ ਰੱਖਦਾ ਹੈਸਾਰੇ ਨਾਗਰਿਕਾਂ ਲਈ ਮਹਿਜ਼ 70 ਬਿਲੀਅਨ ਡਾਲਰ ਸਿੱਖਿਆ 'ਤੇ ਅਤੇ 84 ਬਿਲੀਅਨ ਭੋਜਨ 'ਤੇ ਖਰਚ ਕਰਨ ਲਈ ਸੁਝਾਉਂਦਾ ਹੈ ਇਸੇ ਤਰਾਂਭਾਰਤਸਭ ਤੋਂ ਗਰੀਬ ਦੇਸ਼ਾਂ 'ਚੋਂ ਇੱਕਜੋ ਕਿ ਇਸਦੇ ਨਾਗਰਿਕਾਂ ਲਈ ਬੁਨਿਆਦੀ ਲੋੜਾਂ ਜਿਵੇਂ ਕਿ ਭੋਜਨਪੀਣਯੋਗ ਪਾਣੀ ਅਤੇ ਘਰ ਮੁੱਹਇਆ ਕਰਾਉਣ ਦੇ ਯੋਗ ਨਹੀਂ ਹੈ, 2011 ਤੋਂ ਆਪਣੇ ਫੌਜੀ ਬਜਟ ' ਪਿਛਲੇ ਚਾਰ ਸਾਲਾਂ ' 70% ਦਾ ਇਜ਼ਾਫਾ ਕਰ ਚੁੱਕਿਆ ਹੈ

ਪਿਛਲੀ ਸਦੀ ਦੌਰਾਨ ਸਰਮਾਏਦਾਰੀ ਦੀਆਂ ਵਿਰੋਧਤਾਈਆਂ ਹੋਰ ਅਤੇ ਹੋਰ ਡੁੰਘੇਰੀਆਂ ਹੋਈਆਂ ਹਨ ਦੋ ਸੰਸਾਰ ਜੰਗਾਂ ਅਤੇ ਉਹਨਾਂ ਦਰਮਿਆਨ ਅਤੇ ਦੁਆਲੇ ਅਣਗਿਣਤ ਹਥਿਆਰਬੰਦ ਟਕਰਾਵਾਂ ਦੁਆਰਾ ਜੀਵਨ ਅਤੇ ਸੰਪਤੀ 'ਤੇ ਅਥਾਹ ਘਾਟਾ ਥੋਪਿਆ ਗਿਆ ਹੈ ਅਜੇ ਤਾਂਹੀ ਉਹ ਵਿਰੋਧਤਾਈਆਂਇਹਨਾਂ ਟਕਰਾਵਾਂ ਵਿੱਚ ਕੋਈ ਹੱਲ ਲੱਭਣ ਦੀ ਬਜਾਏ ਆਏ ਦਿਨ ਤੇਜ਼ੀ ਵੱਧ ਰਹੀਆਂ ਅਤੇ ਤਿੱਖੀਆਂ ਹੁੰਦੀਆਂ ਜਾਂਦੀਆਂ ਸਨ ਰਾਸ਼ਟਰੀ-ਰਾਜਾਂ ' ਜਥੇਬੰਦਸਰਮਾਏਦਾਰਾਂ ਦੇ ਗਿਰੋਹਸੰਸਾਰ ਅਰਥਚਾਰੇ ਦੇ ਮੁਨਾਫ਼ੇ ' ਉਹਨਾਂ ਲਈ ਪਹਿਲਾਂ ਤੋਂ ਵੱਧ ਹਿੱਸਾ ਹਾਸਿਲ ਕਰਨ ਲਈ ਇੱਕ ਦੂਜੇ ਨਾਲ਼ ਹੋੜ ਲਗਾ ਰਹੇ ਹਨ ਦੁਨੀਆ 'ਤੇ ਮੁਨਾਫ਼ੇ ਲਈ ਕਦੇ ਨਾ ਮੁਕਣ ਵਾਲੀ ਇਹ ਅਨੀ ਭਾਲਇਹਨਾਂ ਗਿਰੋਹਾਂ ਨੂੰ ਇੱਕ-ਦੂਜੇ ਦੇ ਨਿਯੰਤਰਨ ਹੇਠ ਭੂਖੰਡਾਂ ਵਿੱਚ ਵੜਨ ਲਈ ਉਕਸਾਉਂਦੀ ਹੈ ਅਤੇ ਹਰ ਸਮੇਂ ਮੁਨਾਫ਼ਿਆਂ ਦੀ ਵੰਡ ਅਤੇ ਮੁੜ ਵੰਡ ਕਰਨ ਦੀ ਮੰਗ ਕਰਦੀ ਹੈ ਇਹ ਭਾਲ ਕੌਮੀ ਰਾਜਾਂ ਦਰਮਿਆਨ ਟਕਰਾਵਾਂ ਦੀ ਸਾਰੀ ਲੜੀ ਲਈ ਉੱਚਿਤ ਹੈ ਕਹਿਣ ਦੀ ਲੋੜ ਨਹੀਂ ਹੈਕਿ ਸਾਰੇ ਪੂੰਜੀਵਾਦੀ ਦੇਸ਼ਾਂ ਅੰਦਰਆਪਣੇ ਘਰ 'ਇਸ ਸੰਸਾਰ ਜੰਗ ਮੁਹਿੰਮ ਨੇ ਵੱਡੇ ਪੈਮਾਨੇ 'ਤੇ ਸਾਰੇ ਜਮਹੂਰੀ ਹੱਕਾਂ ਅਤੇ ਅਕਾਂਖਿਆਵਾਂ 'ਤੇ ਹਮਲਾ ਕਰਨ ਅਤੇ ਪ੍ਰਤਿਕਿਰਿਆਵਾਦੀ ਦਾਬੇ ਨਾਲ਼ ਗਠਜੋੜ ਕਰ ਲਿਆ ਹੈ  

ਸਾਡੇ ਸਮਿਆਂ ' ਸਾਰੀਆਂ ਜੰਗਾਂ ਅਤੇ ਟਕਰਾਵਾਂ ਦੀ ਜੜਪੂੰਜੀਵਾਦੀ ਰਾਸ਼ਟਰੀ ਰਾਜਾਂ ਦੇ ਨਾਲ਼ ਹੀ ਨਿਜੀ ਸੰਪਤੀ ਜਿਸ ' ਇਹ ਖੁੱਭੇ ਹੋਏ ਹਨਹੈ ਸੰਸਾਰ ਆਰਥਿਕਤਾਬਾਹਰ ਫੈਲ ਜਾਣ ਦੇ ਆਪਣੇ ਸਰਬ-ਵਿਆਪੀ ਰੁਝਾਨ ਨਾਲ਼ਰਾਸ਼ਟਰੀ ਰਾਜਾਂ ਅਤੇ ਨਿਜੀ ਸੰਪਤੀ ' ਖੁੱਭੀ ਹੋਈ ਰਹਿੰਦੀ ਹੈ ਆਪਣੇ ਦਮ 'ਤੇ ਹੀਆਰਥਿਕ ਤਾਕਤਾਂ ਖੁਦ ਨੂੰ ਰਾਸ਼ਟਰੀ ਰਾਜਾਂ ਦੇ ਆਤਮਘਾਤੀ ਫੰਦੇ ਤੋਂ ਨਹੀਂ ਛੁਡਾ ਸਕਦੀਆਂ ਇਹਸਾਡੇ ਸਮਿਆਂ ਦੀ ਸਾਰੀਆਂ ਉਤਪਾਦਕ ਤਾਕਤਾਂ ਵਿੱਚ ਸਭ ਤੋਂ ਇਨਕਲਾਬੀਮਜ਼ਦੂਰ ਜਮਾਤ ਲਈ ਹੈ ਕਿ ਉਹ ਸੰਸਾਰ ਆਰਥਿਕਤਾ ਨੂੰ ਅਜਾਦ ਕਰਨ ਲਈ ਨਿਜੀ ਸੰਪਤੀ ਅਤੇ ਰਾਸ਼ਟਰੀ ਰਾਜਾਂ ਦੇ ਜੂਲੇ ਨੂੰ ਵਗਾ ਮਾਰੇ  

ਜੰਗਾਂ ਨੂੰ ਨਿੰਦਣ ਦਾ ਜਾਂ ਅਪੀਲ ਕਰਨ ਦਾ ਅਤੇ ਪੂੰਜੀਵਾਦੀ ਹੁਕਮਰਾਨਾਂ ਅਤੇ ਰਾਜਾਂ ਮੂਹਰੇ ਜੰਗ ਵਿਰੁੱਧ ਤਰਲੇ ਮਿੰਨਤ ਕਰਨ ਦਾ ਕੋਈ ਸ਼ਾਂਤੀਵਾਦੀ ਪ੍ਰੋਗ੍ਰਾਮ ਫੌਜੀ ਹਿੰਸਾ ਦੇ ਬੇਰਹਿਮੀ ਨਾਲ਼ ਤੇਜ ਹੋਣ ਨੂੰ ਜੋ ਸਿੱਧੇ ਤੌਰ 'ਤੇ ਸੰਸਾਰ ਜੰਗ ਵੱਲ ਜਾ ਰਹੀ ਹੈਨੂੰ ਪੁੱਠਾ ਗੇੜ ਨਹੀਂ ਦੇ ਸਕਦਾ ਬੁਰਜੁਆ ਆਗੂਆਂ ਦੀ ਇੱਛਾ ਤੋਂ ਅਜਾਦਰਾਸ਼ਟਰਵਾਦੀ ਅਧਾਰ 'ਤੇ ਜਥੇਬੰਦ ਪੂੰਜੀਪਤੀਆਂ ਦੇ ਨਿੰਯਤਰਨ ਹੇਠ ਇੱਕ ਆਰਥਿਕਤਾ ਦੇ ਪ੍ਰਬੰਧ ਦੇ ਨਤੀਜੇ ਵਜੋਂਜੰਗਾਂ ਅਟੱਲ ਹਨ ਪੂੰਜੀਵਾਦੀ ਰਾਸ਼ਟਰੀ ਰਾਜਾਂ ਦੇ ਆਗੂ ਸਦੀਵੀ ਸੰਤੁਲਨ ਅਤੇ ਸਿਆਸੀ ਸਥਿਰਤਾ ਹਾਸਿਲ ਕਰਨ ਦੀਆਂ ਇੱਛਾਵਾਂ ਦੇ ਬਾਵਜੂਦਸਰਮਾਏਦਾਰੀ ਦੀਆਂ ਬਾਹਰਮੁਖੀ ਤਾਕਤਾਂਇਹਨਾਂ ਪੂੰਜੀਵਾਦੀ ਰਾਜਾਂ ਨੂੰਇੱਕ ਮਗਰੋਂ ਦੂਜੀ ਜੰਗ ਅਤੇ ਟਕਰਾਵਾਂ ਵਿੱਚ ਪੈਣ ਲਈ ਪ੍ਰੇਰਿਤ ਕਰਦੀਆਂ ਹਨ ਰਾਸ਼ਟਰੀ ਰਾਜ ਸਾਰੇ ਰਾਜੀਨਾਮਿਆਂਸੰਧੀਆਂ ਅਤੇ ਸਮਝੌਤਿਆਂ ਦੁਆਲੇ ਸ਼ਾਂਤੀ ਅਤੇ ਸਥਿਰਤਾ ਸਥਾਪਿਤ ਕਰਨ ' ਨਾਕਾਮ ਸਾਬਿਤ ਹੋਏ ਹਨ ਆਪਣੇ ਹਰ ਅਗਲੇ ਕਦਮ ਨਾਲ਼ ਤਾਜਾਂ ਖਹਿਭੇੜਾਂ ਦਾ ਇੱਕ ਨਵਾਂ ਅਧਾਰ ਤਿਆਰ ਕਰਦੇ ਹਨ ਰਾਸ਼ਟਰੀ ਰਾਜਾਂ ਦੇ ਦੁਸ਼ਮਣ ਕੈਂਪਾਂ ਦਰਮਿਆਨ ਤਣਾਅ ਸਥਾਪਿਤ ਹੋਣਾ ਸੰਸਾਰ ਨੂੰ ਇੱਕ ਸੰਸਾਰ ਨੂੰ ਇੱਕ ਸੰਸਾਰ-ਵਿਆਪੀ ਖਹਿਭੇੜ ਵੱਲ ਲੈ ਜਾ ਰਿਹਾ ਹੈ ਹਰ ਲੰਘੇ ਦਿਨ ਨਾਲ਼ਜਿਸ ਨਾਲ਼ ਇਕ ਵੱਡਾ ਖਹਿਭੇੜ ਟਲ ਰਿਹਾ ਹੈਅਜਿਹਾ ਆਵੇਗਪਹਿਲਾਂ ਨਾਲੋਂ ਕਿਤੇ ਵੱਧ ਮਜ਼ਬੂਤ ਹੋ ਜਾਂਦਾ ਹੈ

ਬਿਲਕੁਲ ਇਹੀ ਵਿਰੋਧਤਾਈਆਂ ਜੋ ਦੋ ਸੰਸਾਰ ਜੰਗਾਂ ਵੱਲ ਲੈ ਗਈਆਂ ਵੱਧ ਤਾਕਤ ਨਾਲ਼ ਮੁੜ ਪੈਦਾ ਹੋ ਰਹੀਆਂ ਹਨ ਫਿਰ ਵੀ ਬਿਲਕੁਲ ਉਹੀ ਵਿਰੋਧਤਾਈਆਂਜੋ ਸਾਮਾਰਾਜਵਾਦੀਆਂ ਦੇ ਰਾਹ ' ਪਈਆਂ ਹਨ ਨਵੀਂਆਂ ਜੰਗਾਂ ਅਤੇ ਟਕਰਾਵਾਂ ਵੱਲ ਲੈ ਜਾਂਦੀਆਂ ਹਨਨਾਲ਼ ਹੀ ਸਰਮਾਏਦਾਰੀ ਦੀ ਤਬਾਹੀ ਅਤੇ ਸੰਸਾਰ ਸਮਾਜਵਾਦੀ ਇਨਕਲਾਬ ਦਾ ਅਧਾਰ ਵੀ ਸਿਰਜਦੀਆਂ ਹਨ ਇਨਕਲਾਬੀ ਮਾਰਕਸਵਾਦੀਆਂ ਦਾ ਮੁੱਖ ਕੰਮਜੰਗੀ ਮਸ਼ਕ ਦੇ ਜਵਾਬ 'ਸਰਮਾਏਦਾਰੀ ਵਿਰੁੱਧ ਅਤੇ ਪੂੰਜੀਵਾਦੀ ਰਾਸ਼ਟਰੀ ਰਾਜਾਂ ਵਿਰੁੱਧ ਕੌਮਾਂਤਰੀ ਮਜ਼ਦੂਰ ਜਮਾਤ ਦਾ ਸੰਸਾਰ-ਵਿਆਪੀ ਹਮਲਾ ਵਿੱਢਣ ਦੀ ਤਿਆਰੀ ਕਰਨਾ ਹੈ ਸਿਰ 'ਤੇ ਆਈ ਜੰਗ ਵਿਰੁੱਧ ਲੜਾਈਇਸ ਤਿਆਰੀ ਦਾ ਸਭ ਤੋਂ ਮਹੱਤਵਪੂਰਨ ਕੰਮ ਹੈ 'ਜੰਗ ਵਿਰੁੱਧ ਜੰਗਸਮਾਜਵਾਦ ਲਈ ਜੰਗ ਹੈ!

ਇਹ ਸਿਰਫ਼ ਕੌਮਾਂਤਰੀ ਮਜ਼ਦੂਰ ਜਮਾਤ ਹੈ ਜੋ ਇਨਕਲਾਬ ਜ਼ਰੀਏਸਰਮਾਏਦਾਰੀਸਾਰੀਆਂ ਜੰਗਾਂ ਦੀ ਜੜਪਰੇ ਸੁੱਟ ਕੇ ਅਤੇ ਇਸਦੀ ਜਗਾਂ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਅਧੀਨ ਸਮਾਜਵਾਦੀ ਅਧਾਰ 'ਤੇ ਆਰਥਿਕਤਾ ਨੂੰ ਸਥਾਪਿਤ ਕਰਕੇਤਬਾਹਕੁੰਨ ਜੰਗਾਂ ਨੂੰ ਰੋਕ ਸਕਦੀ ਹੈਅਤੇ ਤੀਜੀ ਸੰਸਾਰ ਜੰਗ ਦੇ ਹੋਰ ਵੱਡੇ ਖਤਰੇ ਨੂੰ ਟਾਲ ਸਕਦੀ ਹੈ.

No comments:

Post a Comment